श्यामा प्रसाद मुखर्जी के बलिदान के कारण कश्मीर आज भी भारत का अभिन्न अंग है: तीक्ष्ण सूद

होशियारपुर (न्यूज़ प्लस)पूनम: पूर्व  कैबिनेट मंत्री तीक्ष्ण सूद  द्वारा जारी प्रेस नोट में कहा कि डॉ श्यामा प्रसाद मुखर्जी जी की जयंती हम सब आज मना रहे हैं।  जिन्होंने अपना बलिदान देकर कश्मीर को भारत के साथ जोड़े रखा। सूद ने कहा कि डॉ श्यामा प्रसाद मुखर्जी एक विलक्षण बुद्धि वाले  प्रखर  राष्ट्रवादी नेता थे। आजादी के बाद कांग्रेस के एक परिवार तक सीमित होने तथा देश के हितों का ध्यान ना रखने के कारण उन्हें  जनसंघ की स्थापना की करनी पड़ी तथा राष्ट्रभक्ति का झंडा बुलंद किया। डॉ मुखर्जी…

Read More

ਸ਼੍ਰੀ ਮਨੀਕਰਣ ਸਾਹਿਬ ਫਟਿਆ ਬੱਦਲ, ਪਾਣੀ ‘ਚ ਰੁੜੇ ਘਰ ਤੇ ਕਈ ਲੋਕ ਹੋਏ ਲਾਪਤਾ

ਕੁਲੂ ‘ਚ ਬਾਦਲ ਫੱਟਣ ਨਾਲ ਹੜ ਵਰਗਾ ਮਾਹੌਲ ਬਣ ਗਿਆ ਹੈ।ਕਈ ਲੋਕਾਂ ਦੇ ਲਾਪਤਾ ਹੋਣ ਦੀ ਆਸ਼ੰਕਾ ਹੈ। ਕੁਲੂ ਜ਼ਿਲ੍ਹਾ ‘ਚ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ।ਮਣੀਕਰਨ ਘਾਟੀ ਦੇ ਚੋਜ਼ ਨਾਲਾ ‘ਚ ਭਾਰੀ ਮੀਂਹ ਦੇ ਚਲਦਿਆਂ ਹੜ੍ਹ ਆ ਗਿਆ ਹੈ। ਜਿਸ ਨਾਲ ਪਾਰਵਤੀ ਨਦੀ ਦੇ ਕਿਨਾਰੇ ਬਣੇ ਰੈਸਟੋਰੈਂਟ ਅਤੇ ਕਈ ਘਰ ਦੇ ਘਰ ਵਹਿ ਜਾਣ ਦੀ ਜਾਣਕਾਰੀ ਹੈ। ਹਾਦਸੇ ‘ਚ ਲੋਕਾਂ ਦੇ ਵੀ ਵਹਿਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।ਦੂਜੇ ਪਾਸੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ‘ਚ ਵੀ ਭਾਰੀ ਮੀਂਹ ਪੈਣ ਤੋਂ ਬਾਅਦ ਹੋਏ ਲੈਂਡ ਸਲਾਈਡ ਦੇ ਕਾਰਨ ਨੈਸ਼ਨਲ…

Read More

ਸ਼੍ਰੀ ਅਮਰਨਾਥ ਯਾਤਰਾ ਖਰਾਬ ਮੌਸਮ ਕਾਰਨ ਮੁਲਤਵੀ: ਡਿਪਟੀ ਕਮਿਸ਼ਨਰ ਹੁਸ਼ਿਆਰਪੁਰ

ਹੁਸ਼ਿਆਰਪੁਰ (ਨਿਊਜ਼ ਪਲੱਸ)ਪੂਨਮ: ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸੰਦੀਪ ਹੰਸ (ਆਈ.ਏ.ਐਸ.) ਨੇ ਦੱਸਿਆ ਕਿ ਕਸ਼ਮੀਰ ਵਿੱਚ ਮੌਸਮ ਖਰਾਬ ਹੋਣ ਕਾਰਨ ਅਮਰਨਾਥ ਯਾਤਰਾ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਮੁਲਤਵੀ ਕਰਨ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਕਠੂਆ ਤੋਂ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਪ੍ਰਸ਼ਾਸਨ ਅਨੁਸਾਰ ਯਾਤਰੀਆਂ ਦੀ ਗਿਣਤੀ ਵੀ ਸਮਰੱਥਾ ਤੋਂ ਜ਼ਿਆਦਾ ਹੋ ਚੁੱਕੀ ਹੈ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਖਰਾਬ ਮੌਸਮ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਫ਼ਿਲਹਾਲ ਟਾਲਕੇ ਐਂਟਰੀ ਪੁਆਇੰਟਾਂ ’ਤੇ ਨਾ ਜਾਣ ਨੂੰ ਹੀ ਤਰਜ਼ੀਹ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਯਾਤਰੀਆਂ ਨੂੰ ਇਹ…

Read More

ਵਧੀਆਂ ਸਿਲੰਡਰ ਦੀਆਂ ਕੀਮਤਾਂ; 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਹੋਇਆ ਵਾਧਾ

ਨਵੀਂ ਦਿੱਲੀ: ਤੇਲ ਮਾਰਕੀਟਿੰਗ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰ ‘ਚ 50 ਰੁਪਏ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ‘ਚ 14.2 ਕਿਲੋ ਦਾ ਸਿਲੰਡਰ 1053 ਰੁਪਏ ਦਾ ਹੋ ਗਿਆ ਤੇ 5 ਕਿਲੋ ਦੇ ਛੋਟੇ ਸਿਲੰਡਰ ਦੀ ਕੀਮਤ ‘ਚ ਵੀ 18 ਰੁਪਏ ਦਾ ਵਾਧਾ ਕੀਤਾ ਗਿਆ ਹੈ ਪਰ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿਚ 8.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਵਧੀ ਹੋਈ ਕੀਮਤ ਅੱਜ ਤੋਂ ਲਾਗੂ ਹੋ ਗਈ ਹੈ।

Read More