ਅਸੰਗਠਿਤ ਕਾਮਿਆਂ ਲਈ ਪੈਨਸ਼ਨ ਸਕੀਮ ਦੇ ਲਾਭਪਾਤਰੀਆਂ ਨੂੰ ਹੁਸ਼ਿਆਰਪੁਰ ਮੇਅਰ ਨੇ ਵੰਡੇ ਆਈ ਕਾਰਡ

ਹੁਸ਼ਿਆਰਪੁਰ (ਨਿਊਜ਼ ਪਲੱਸ)ਪੂਨਮ: ਹੁਸ਼ਿਆਰਪੁਰ ਮੇਅਰ ਵੱਲੋ ਅਸੰਗਠਿਤ ਕਾਮਿਆਂ ਲਈ ਪੈਨਸ਼ਨ ਸਕੀਮ ਦੇ ਲਾਭਪਾਤਰੀਆਂ ਨੂੰ ਆਈ ਕਾਰਡ ਵੰਡੇ ਗਏ lPM-SYM ਸਕੀਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ PM-SYM ਇੱਕ ਕੇਂਦਰੀ ਸੈਕਟਰ ਯੋਜਨਾ ਹੋਵੇਗੀ ਜੋ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੁਆਰਾ ਚਲਾਈ ਜਾਂਦੀ ਹੈ ਇਹ ਸਕੀਮ ਅਸੰਗਠਿਤ ਕਾਮਿਆਂ (UW) ਦੀ ਬੁਢਾਪਾ ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਲਈ ਹੈ ਜੋ ਜ਼ਿਆਦਾਤਰ ਰਿਕਸ਼ਾ ਚਾਲਕ, ਸੜਕ ਵਿਕਰੇਤਾ, ਮਿਡ-ਡੇ-ਮੀਲ ਵਰਕਰ, ਹੈੱਡ ਲੋਡਰ, ਭੱਠਾ ਮਜ਼ਦੂਰ, ਮੋਚੀ, ਰਾਗ ਚੁੱਕਣ ਵਾਲੇ, ਘਰੇਲੂ ਕਰਮਚਾਰੀ ਵਜੋਂ ਕੰਮ ਕਰਦੇ ਹਨ। ਯੋਗਤਾ ਮਾਪਦੰਡ• ਇੱਕ ਅਸੰਗਠਿਤ ਵਰਕਰ (UW) ਹੋਣਾ ਚਾਹੀਦਾ ਹੈ● 18 ਅਤੇ 40 ਸਾਲ ਦੇ ਵਿਚਕਾਰ ਦਾਖਲੇ ਦੀ…

Read More

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਹੋਈ ਪਲੇਠੀ ਮੀਟਿੰਗ, 24 ਤੋਂ 27 ਅਗਸਤ ਹੋਣਗੀਆਂ ਜ਼ੋਨ ਪੱਧਰੀ ਖੇਡਾਂ

ਹੁਸ਼ਿਆਰਪੁਰ (ਨਿਊਜ਼ ਪਲੱਸ)ਪੂਨਮ: ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਪਲੇਠੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਸ: ਗੁਰਸ਼ਰਨ ਸਿੰਘ -ਕਮ -ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ| ਇਸ ਮੀਟਿੰਗ ਵਿਚ ਸਮੂਹ ਬੀ ਐਮ ਸਪੋਰਟਸ, ਜ਼ੋਨ ਸਕੱਤਰ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਜਿਸ ਵਿੱਚ ਦਲਜੀਤ ਸਿੰਘ ਡੀ. ਐਮ. ਸਪੋਰਟਸ ਵੱਲੋਂ ਜ਼ੋਨ ਅਤੇ ਜ਼ਿਲ੍ਹਾ ਖੇਡਾਂ ਬਾਰੇ ਵਿਚਾਰ ਕੀਤੀ ਗਈ ਅਤੇ ਸਰਬਸੰਮਤੀ  ਨਾਲ ਜ਼ੋਨ ਟੂਰਨਾਮੈਂਟ ਕਮੇਟੀ ਦੀਆਂ ਮਿਤੀਆਂ ਦਾ ਐਲਾਨ ਕੀਤਾ ਗਿਆ| ਜ਼ੋਨ ਪੱਧਰ ਤੇ ਮਿਤੀ 24 ਤੋਂ 27 ਅਗਸਤ ਜ਼ੋਨ ਟੂਰਨਾਮੈਂਟ  ਜ਼ੋਨ ਪ੍ਰਧਾਨ, ਜ਼ੋਨ ਸਕੱਤਰ ਅਤੇ ਬੀ ਐੱਮ ਸਪੋਰਟਸ ਦੀ ਦੇਖ…

Read More

नारायण नगर में 75 वे आजादी महोत्सव पर 3 दिन चलेंगे कार्यक्रम: नीति तलवाड़

होशियारपुर (न्यूज़ प्लस)पूनम: भारत की आजादी के 75 में अमृत महोत्सव  नारायण नगर में धूमधाम से मनाया जाएगा ,इसमें देशभक्ति के साथ-साथ वातावरण संभाल के लिए भी कार्यक्रम होंगे उपरोक्त जानकारी नीति तलवार ने आज होने वाले प्रतिभा खोज उत्सव की तैयारियों की समीक्षा करते हुए कहे 1 नीति तलवार ने बताया कि आज शाम बच्चों का प्रतिभा खोज उत्सव मनाया जाएगा जिसमें बच्चे धार्मिक एवं देश भक्ति से संबंधित कार्यक्रम प्रस्तुत करेंगे उन्होंने बताया 14 अगस्त शाम  5:30 सभ्याचार संभाल सोसाइटी की तरफ से श्री गुरु तेग बहादुर पार्क…

Read More

ਪਰਾਲੀ ਪ੍ਰਬੰਧਨ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ 81 ਕਲੱਸਟਰ ਅਫ਼ਸਰ ਅਤੇ 193 ਨੋਡਲ ਅਫ਼ਸਰ ਨਿਯੁਕਤ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਨਿਊਜ਼ ਪਲੱਸ)ਪੂਨਮ: ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਖੇਤੀਬਾੜੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਾਉਣੀ ਦੀ ਝੋਨੇ ਦੀ ਫ਼ਸਲ ਦੀ ਰਹਿੰਦ-ਖੂਹੰਦ ਦਾ ਅਗਾਉਂ ਪ੍ਰਬੰਧਾਂ ਨੂੰ ਲੈ ਕੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ, ਜਿਸ ਵਿਚ ਕਿਸਾਨਾਂ ਵਲੋਂ ਪਰਾਲੀ/ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨ ਸਬੰਧੀ ਪੰਜਾਬ ਸਰਕਾਰ ਦੇ ਐਕਸ਼ਨ ਪਲਾਨ ਅਨੁਸਾਰ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 1413 ਪਿੰਡਾਂ ਵਿਚ ਪਰਾਲੀ…

Read More

ਚੋਣ ਰਜਿਸਟ੍ਰੇਸ਼ਨ ਅਫ਼ਸਰ ਨੇ ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ ਕਰਵਾਉਣ ਲਈ ਸੁਪਰਵਾਈਜ਼ਰਾਂ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ (ਨਿਊਜ਼ ਪਲੱਸ)ਪੂਨਮ: ਜ਼ਿਲ੍ਹਾ ਚੋਣ ਅਫ਼ਸਰ ਦੇ ਨਿਰਦੇਸ਼ਾਂ ’ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਚੋਣ ਰਜਿਸਟ੍ਰੇਸ਼ਨ ਅਫ਼ਸਰ ਵਿਧਾਨ ਸਭਾ ਹਲਕਾ-41 ਉੜਮੁੜ ਦਰਬਾਰਾ ਸਿੰਘ ਨੇ ਅੱਜ ਸਮੂਹ ਸੁਪਰਵਾਈਜ਼ਰਾਂ ਨਾਲ ਮੀਟਿੰਗ ਕਰਕੇ ਵਿਧਾਨ ਸਭਾ ਹਲਕੇ ਵਿਚ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਅਧੀਨ ਆਉਂਦੇ ਬੀ.ਐਲ.ਓਜ਼ ਨੂੰ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਦੇ ਕੰਮ ’ਤੇ ਤੁਰੰਤ ਲਗਵਾਉਣ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਜੋੜਨ ਲਈ ਪ੍ਰੋਗਰਾਮ 1 ਅਗਸਤ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ…

Read More

आजादी दिवस पर देहाती मण्डल बी जे पी ने घर घर तिरंगे की शुरुआत सुखबीर सिंह महामंत्री देहाती मंडल के घर से की ।

होशियारपुर (न्यूज़ प्लस): स्वतंत्रता के 75वें वर्ष को प्रधानमंत्री नरेंद्र मोदी द्वारा अमृत महोत्सव के तौर पर घर-घर तिरंगा लगा कर मनाये जाने के अभियान को हर जगह से भारी समर्थन मिल रहा है। जिस के चलते हुए नंदन गांव में घर घर तिरंगे की शुरुआत देहाती मण्डल बी जे पी ने सुखबीर सिंह महामंत्री देहाती मंडल के घर से की। इस मौके पर सुखबीर सिंह ने कहा की हम 75 वें देश के आजादी दिवस पर होशियारपुर के 60 गावों में लगभग 1500 तिरंगे लेहरा कर शांति का संदेश…

Read More